ਸਿਨ ਸੇਜ
ਦਿੱਖ
ਸਿਨ ਸੇਜ | |
---|---|
ਜਨਮ | ਆਰਕਟਾ, ਕੈਲੀਫ਼ੋਰਨਿਆ, ਸੰਯੁਕਤ ਰਾਜ[1] | ਅਕਤੂਬਰ 4, 1983
ਸਰਗਰਮੀ ਦੇ ਸਾਲ | 2002–ਵਰਤਮਾਨ |
ਕੱਦ | 5 ft 5 in (1.65 m)[1][2] |
No. of adult films | |
ਵੈੱਬਸਾਈਟ | http://www.spanksinn.com |
ਸਿਨ ਸੇਜ (ਜਨਮ 4 ਅਕਤੂਬਰ, 1983), ਸਟੇਜੀ ਨਾਂ ਹੈ, ਇੱਕ ਅਮਰੀਕੀ ਤੀਬਰ[3] ਲੈਸਬੀਅਨ ਪੌਰਨੋਗ੍ਰਾਫਿਕ ਫ਼ਿਲਮ ਅਦਾਕਾਰਾ ਅਤੇ ਨਗਨ ਮਾਡਲ[disambiguation needed] ਹੈ।[4] ਇਸਨੇ ਪੋਰਨੋਗ੍ਰਾਫੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ 2002 ਵਿੱਚ ਕੀਤੀ ਅਤੇ 150 ਦੇ ਲਗਭਗ ਫ਼ਿਲਮਾਂ ਵਿੱਚ ਕੰਮ ਕੀਤਾ।[5]
ਸ਼ੁਰੂਆਤੀ ਜੀਵਨ
[ਸੋਧੋ]ਸੇਜ ਦਾ ਇੱਕ ਉੱਚ-ਮੱਧ ਵਰਗ ਪਰਿਵਾਰ ਵਿੱਚ ਪਾਲਣ-ਪੋਸ਼ਣ ਹੋਇਆ ਇਸ ਮਾਤਾ-ਪਿਤਾ ਦੋਨੋਂ ਅਧਿਆਪਕ ਸਨ। 14 ਸਾਲ ਦੀ ਉਮਰ ਵਿੱਚ, ਉਸਨੇ ਆਪਣੀ ਨਿੱਜੀ ਡਾਇਰੀ ਵਿੱਚ ਦੱਸਿਆ ਕਿ ਉਹ ਬਾਲਗ ਮਨੋਰੰਜਨ ਉਦਯੋਗ ਵਿੱਚ ਸ਼ਾਮਿਲ ਹੋਣ ਦੀ ਇੱਛਾ ਰੱਖਦੀ ਹੈ।[6] ਉਦਯੋਗ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਹ ਇੱਕ ਵੀਡੀਓ ਗੇਮ ਸਟੋਰ ਅਤੇ ਹੋਟ ਟੋਪਿਕ ਅਤੇ ਇਸੇ ਤਰ੍ਹਾਂ ਓਲਿਵ ਗਾਰਡਨ ਵਿੱਚ ਬਤੌਰ ਵੇਟਰੈਸ ਕੰਮ ਕਰਦੀ ਸੀ।
ਅਵਾਰਡ ਅਤੇ ਨਾਮਜ਼ਦਗੀ
[ਸੋਧੋ]ਸਾਲ | ਸਮਾਰੋਹ | ਸ਼੍ਰੇਣੀ | ਕੰਮ | ਨਤੀਜਾ |
---|---|---|---|---|
2010 | ਏਵੀਐਨ |
ਵਧੀਆ ਸਾਰੇ-ਕੁੜੀ ਗਰੁੱਪ ਸੈਕਸ ਸੀਨ[7] | ਬੇੱਲਾਡੋਨਾ'ਸ ਰੋਡ ਟ੍ਰਿਪ: ਕੈਬਿਨ ਫੀਵਰ (ਜੂਲੀ ਨਾਇਟ, ਬੋਬੀ ਸਟਾਰ, ਏਵਾ ਰੋਜ਼, ਰੁਸਾ ਪੈਗੇ, ਐਲੇਕਸ ਟੈਕਸਾਸ ਅਤੇ ਅਲੈਕਸਾ ਜਾਰਡਨ ਦੇ ਨਾਲ) | ਨਾਮਜ਼ਦ |
2012[8] | ਵਧੀਆ ਸਾਰੇ-ਕੁੜੀ ਗਰੁੱਪ ਸੀਨ | ਬੇੱਲਾਡੋਨਾ: ਸੈਸ਼ੁਅਲ ਐਕਸਪਲੋਰਰ (ਬੇੱਲਾਡੋਨਾ ਅਤੇ ਸਾਰਾਹ ਸ਼ੇਵੋਨ) | ਨਾਮਜ਼ਦ | |
ਪਾਰਟੀ ਆਫ਼ ਫੀਟ 3 (ਐਨ ਮੈਰੀ ਰਿਓਸ, ਐਲੇਕਸ ਟੈਕਸਾਸ ਅਤੇ ਕ੍ਰਿਸਟੀਨਾ ਰੋਜ਼ ਨਾਲ) | ਨਾਮਜ਼ਦ | |||
ਸਭ ਤੋਂ ਪ੍ਰਚੰਡ ਸੈਕਸ ਸੀਨ | ਪਾਰਟੀ ਆਫ਼ ਫੀਟ 3 – ਦ੍ਰਿਸ਼: "ਪੈਰ, ਪ੍ਰਾਰਥਨਾ, ਪਿਆਰ" (ਐਨ ਮੈਰੀ ਰਿਓਸ, ਐਲੇਕਸ ਟੈਕਸਾਸ ਅਤੇ ਕ੍ਰਿਸਟੀਨਾ ਰੋਜ਼) | ਨਾਮਜ਼ਦ | ||
2013 | ਵਧੀਆ ਸਾਰੇ-ਕੁੜੀ ਗਰੁੱਪ ਸੈਕਸ ਸੀਨ[9] | ਗਰਲ ਟ੍ਰੇਨ 2 (ਡਾਨਾ ਡੇਅਰਮੋਂਡ ਅਤੇ ਲਿਆ ਲੋਰ) | ਨਾਮਜ਼ਦ | |
ਵਧੀਆ ਕੁੜੀ ਨੂੰ/ਕੁੜੀ ਸੈਕਸ ਸੀਨ[10] | ਡੈਨੀ ਡੈਨਿਅਲਸ ਡੇਅਰ (ਦਾਨੀ ਡੈਨਲਸ ਨਾਲ)
|
Won | ||
2014[11] | ਸਾਲਾਨਾ ਸਾਰੀਆਂ-ਕੁੜੀ ਪ੍ਰਫਾਮਰ |
— | ਨਾਮਜ਼ਦ | |
2015[12] | — | Won |
ਹਵਾਲੇ
[ਸੋਧੋ]- ↑ 1.0 1.1 1.2 1.3 "Personal Bio Sinn Sage". IAFD.com. Retrieved 2011-01-22.
- ↑ ModelMayhem.com – Sinn Sage – Model. Retrieved January 22, 2013.
- ↑ "Sinn Sage at Adult Film Database". Adultfilmdatabase.com. Retrieved 2012-07-07.
- ↑ "Sinn Sage – Model". ModelMayhem.com. October 22, 2006. Retrieved 2012-07-07.
- ↑ "Adult Movie Database". AMVDB. Archived from the original on 2012-03-17. Retrieved 2012-07-07.
{{cite web}}
: Unknown parameter|dead-url=
ignored (|url-status=
suggested) (help) - ↑ "I Shoot Porn". I Shoot Porn. September 9, 2008. Retrieved 2012-07-07.
- ↑ "AVN – 2010 AVN Awards Show – 2010 Nominees". AVN. AVN Media Network. Archived from the original on March 4, 2010. Retrieved January 25, 2015.
- ↑ "AVN AWARDS 2012 – NOMINATIONS" (PDF). AVN. AVN Media Network. Archived from the original (PDF) on January 23, 2013. Retrieved January 25, 2015.
- ↑ "AVN – 2013 AVN Awards Show – 2013 Nominees". AVN. AVN Media Network. Archived from the original on March 28, 2013. Retrieved January 25, 2015.
- ↑ "AVN – The 2013 AVN Award Winners!". AVN. AVN Media Network. January 23, 2013. Archived from the original on ਫ਼ਰਵਰੀ 15, 2013. Retrieved January 25, 2015.
- ↑ "AVN – 2014 AVN Awards Show – History". AVN. Archived from the original on January 26, 2014. Retrieved March 6, 2015.
- ↑ "AVN – 2015 AVN Awards Show". AVN. AVN Media Network. Archived from the original on ਜਨਵਰੀ 28, 2015. Retrieved January 25, 2015.
ਬਾਹਰੀ ਲਿੰਕ
[ਸੋਧੋ]- ਅਧਿਕਾਰਿਤ ਵੈੱਬਸਾਈਟ
- ਸਿਨ ਸੇਜ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਸਿਨ ਸੇਜ ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸਇੰਟਰਨੈੱਟ ਬਾਲਗ ਫਿਲਮ ਡਾਟਾਬੇਸ
- ਸਿਨ ਸੇਜ ਅਡਲਟ ਫ਼ਿਲਮ ਡਾਟਾਬੇਸ 'ਤੇਬਾਲਗ ਫਿਲਮ ਡਾਟਾਬੇਸ