ਸਮੱਗਰੀ 'ਤੇ ਜਾਓ

ਸਟੂਅਰਟ ਬਿੰਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਟੂਅਰਟ ਬਿੰਨੀ
ਨਿੱਜੀ ਜਾਣਕਾਰੀ
ਪੂਰਾ ਨਾਮ
ਸਟੂਅਰਟ ਟੈਰੇਂਸ ਰੌਜ਼ਰ ਬਿੰਨੀ
ਜਨਮ (1984-06-03) 3 ਜੂਨ 1984 (ਉਮਰ 40)
ਬੰਗਲੋਰ, ਕਰਨਾਟਕ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ ਹੱਥੀਂ (ਤੇਜ਼ ਗੇਂਦਬਾਜ਼)
ਭੂਮਿਕਾਆਲ-ਰਾਊਂਡਰ
ਪਰਿਵਾਰਰੌਜ਼ਰ ਬਿੰਨੀ (ਪਿਤਾ)
ਮਯਾਂਤੀ ਲਾਂਜਰ (ਪਤਨੀ)
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2003/4-ਵਰਤਮਾਨਕਰਨਾਟਕ ਕ੍ਰਿਕਟ ਟੀਮ
2007-2009ਹੈਦਰਾਬਾਦ ਹੀਰੋਜ਼
2010ਮੁੰਬਈ ਇੰਡੀਅਨਜ਼
2011–2015ਰਾਜਸਥਾਨ ਰੌਇਲਜ਼
2016-ਵਰਤਮਾਨਰਾਇਲ ਚੈਲੰਜ਼ਰਜ ਬੰਗਲੌਰ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਕ੍ਰਿਕਟ ਓ.ਡੀ.ਆਈ. ਪਹਿਲਾ ਦਰਜਾ ਕ੍ਰਿਕਟ ਲਿਸਟ ੲੇ
ਮੈਚ 4 11 64 51
ਦੌੜਾਂ ਬਣਾਈਆਂ 145 91 3,215 669
ਬੱਲੇਬਾਜ਼ੀ ਔਸਤ 20.71 18.20 34.20 21.58
100/50 0/1 0/1 8/14 0/3
ਸ੍ਰੇਸ਼ਠ ਸਕੋਰ 78 77 189 74
ਗੇਂਦਾਂ ਪਾਈਆਂ 300 196 6,191 1,503
ਵਿਕਟਾਂ 2 13 98 37
ਗੇਂਦਬਾਜ਼ੀ ਔਸਤ - 14.15 31.83 37.45
ਇੱਕ ਪਾਰੀ ਵਿੱਚ 5 ਵਿਕਟਾਂ - 1 3 0
ਇੱਕ ਮੈਚ ਵਿੱਚ 10 ਵਿਕਟਾਂ n/a n/a 1 n/a
ਸ੍ਰੇਸ਼ਠ ਗੇਂਦਬਾਜ਼ੀ 1/44 6/4 5/49 4/29
ਕੈਚਾਂ/ਸਟੰਪ 2/– 0/– 25/– 16/–
ਸਰੋਤ: Cricinfo, 26 ਫ਼ਰਵਰੀ

ਸਟੂਅਰਟ ਟੈਰੇਂਸ ਰੌਜ਼ਰ ਬਿੰਨੀ,ਜੋ ਕਿ ਆਮ-ਤੌਰ 'ਤੇ ਸਟੂਅਰਟ ਬਿੰਨੀ(ਜਨਮ 3 ਜੂਨ, 1984) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਸਟੂਅਰਟ ਬਿੰਨੀ ਕ੍ਰਿਕਟ ਦੇ ਤਿੰਨੋਂ ਭਾਗਾਂ ਦੇ ਮੈਚਾਂ ਵਿੱਚ ਭਾਰਤ ਵੱਲੋਂ ਅੰਤਰ-ਰਾਸ਼ਟਰੀ ਪੱਧਰ 'ਤੇ ਹਿੱਸਾ ਲੈਂਦਾ ਹੈ।

ਹਵਾਲੇ

[ਸੋਧੋ]