ਪੌਰਸ਼ੇ ਲੀਨ
ਦਿੱਖ
ਪੌਰਸ਼ੇ ਲੀਨ | |
---|---|
ਜਨਮ | ਸੈਂਟ. ਜਾਹਨ, ਮਸ਼ੀਨਗਨ, ਯੂਐਸਏ | ਫਰਵਰੀ 14, 1962
ਹੋਰ ਨਾਮ | ਪੌਰਸ਼ੇ ਲੀਨ, ਪੌਰਸ਼ੇ ਲੀਨ, ਪੌਰਸ਼ੇ, ਪੋਰਟਿਆ ਲੀਨ |
ਕੱਦ | 5 ft 10 in (1.78 m) |
No. of adult films | 367 ਬਤੌਰ ਪ੍ਰਦਰਸ਼ਕ ਅਤੇ 5 ਬਤੌਰ' ਨਿਰਦੇਸ਼ਕ (per IAFD) |
ਪੌਰਸ਼ੇ ਲੀਨ (ਜਨਮ ਫਰਵਰੀ 14, 1962), ਸਟੇਜੀ ਨਾਂ, ਇੱਕ ਅਮਰੀਕੀ ਕਾਮੁਕ ਡਾਂਸਰ ਅਤੇ ਪੌਰਨੋਗ੍ਰਾਫਿਕ ਅਦਾਕਾਰਾ ਹੈ।
ਕੈਰੀਅਰ
[ਸੋਧੋ]ਲੀਨ ਨੇ ਆਪਣਾ ਸਟੇਜੀ ਇੱਕ ਫ਼ਿਲਮ ਦੇ ਸ਼ੂਟ ਦੌਰਾਨ ਪੌਰਸ਼ੇ ਕਾਰ ਚਲਾ ਕੇ ਦੇਖੀ ਤਾਂ ਇਸ ਤੋਂ ਤੁਰੰਤ ਬਾਅਦ ਇਸਨੇ ਆਪਣਾ ਨਾਂ ਪੌਰਸ਼ੇ ਕਾਰ ਕੰਪਨੀ ਤੋਂ ਚੁਣਿਆ ਅਤੇ ਬਾਅਦ ਵਿੱਚ ਆਪਣੇ ਨਾਂ ਦੇ ਪਿਛੇ "ਲੀਨ" ਲਾ ਲਿਆ।[ਹਵਾਲਾ ਲੋੜੀਂਦਾ]
ਅਵਾਰਡ
[ਸੋਧੋ]- 1988 ਐਕਸਆਰਸੀਓ ਪੁਰਸਕਾਰ - ਸਲਾਨਾ ਸਟਾਰ[1]
- 1994 ਏਵੀਐਨ ਪੁਰਸਕਾਰ - ਵਧੀਆ ਸਹਾਇਕ ਅਭਿਨੇਤਰੀ—ਵੀਡੀਓ (ਸਰਵਿਨ' ਇਟ ਅਪ)[2]
ਹਵਾਲੇ
[ਸੋਧੋ]- ↑ "Academy Awards of XXX Convene in 'the Valley of Lust'". 19 February 1988. Retrieved 12 January 2014.
- ↑ "Past Winners". Archived from the original on 2009-10-01. Retrieved 2007-09-22.
ਬਾਹਰੀ ਲਿੰਕ
[ਸੋਧੋ]- Porsche Lynn, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Porsche Lynn ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸਇੰਟਰਨੈੱਟ ਬਾਲਗ ਫਿਲਮ ਡਾਟਾਬੇਸ
- Porsche Lynn ਅਡਲਟ ਫ਼ਿਲਮ ਡਾਟਾਬੇਸ 'ਤੇਬਾਲਗ ਫਿਲਮ ਡਾਟਾਬੇਸ