ਜਾਰਜੀਨਾ ਸਪੇਲਵਿਨ
ਦਿੱਖ
ਜਾਰਜੀਨਾ ਸਪੇਲਵਿਨ | |
---|---|
ਜਨਮ | ਸ਼ੇਲੀ ਗ੍ਰਾਹਮ[1] ਮਾਰਚ 1, 1936 |
ਹੋਰ ਨਾਮ | ਸ਼ੇਲੀ ਅਬੇਲਸ, ਕਲਾਉਡੀਆ ਕਲਿਟੋਰਿਸ, ਟੀਆ ਵੋਨ ਡੇਵਿਸ, ਡੋਰੋਥੀ ਮੇ, ਮੇਰਲੇ ਮਿਲਰ, ਰੁਥ ਰੇਮਮੰਡ, ਜਾਰਜਗੇਟੇ ਸਪਲੇਪਿਨ, ਓਨਾ ਟੁਰਲ |
ਸਰਗਰਮੀ ਦੇ ਸਾਲ | 1957–1982 |
ਕੱਦ | 5 ft 4 in (1.63 m) |
ਜੀਵਨ ਸਾਥੀ | ਜਾਨ ਵੇਲਸ਼ (2000 - ਵਰਤਮਾਨ) |
ਵੈੱਬਸਾਈਟ | http://georgiespelvin.com |
ਜਾਰਜੀਨਾ ਸਪੇਲਵਿਨ (ਜਨਮ 1 ਮਾਰਚ 1936), ਸਟੇਜੀ ਨਾਂ, ਸ਼ੇਲੀ 'ਸੇਲੇ' ਗ੍ਰਾਹਮ,[1] ਇੱਕ ਸਾਬਕਾ ਅਮਰੀਕੀ ਅਭਿਨੇਤਰੀ ਅਤੇ ਪੌਰਨੋਗ੍ਰਾਫਿਕ ਪ੍ਰਦਰਸ਼ਕ ਹੈ ਜਿਸਨੂੰ ਵਧੀਆ ਤੌਰ ਉੱਪਰ ਕਲਾਸਿਕ ਪੌਰਨੋਗ੍ਰਾਫਿਕ ਫਿਲਮ ਦ ਡੇਵਿਲ ਇਨ ਮਿਸ ਜੋਨਸ ਵਿੱਚ ਪਛਾਣਿਆ ਜਾਂਦਾ ਹੈ।
ਸ਼ੁਰੂਆਤੀ ਜੀਵਨ
[ਸੋਧੋ]ਸਪੇਲਿਨ ਦਾ ਜਨਮ, ਹੋਸਟਨ, ਟੈਕਸਾਸ ਵਿੱਚ ਹੋਇਆ।[2] ਇਹ ਥੀਏਟਰ ਵਿੱਚ ਵੀ ਬਤੌਰ ਇੱਕ ਕੋਰੀਓਗ੍ਰਾਫਰ, ਨਿਰਦੇਸ਼ਕ ਅਤੇ ਸੰਗੀਤ ਦੇ ਨੰਬਰਾਂ ਦੀ ਲਾਇਟਿੰਗ ਤਕਨੀਸ਼ੀਅਨ ਦਾ ਕੰਮ ਵੀ ਕਰਦੀ ਸੀ।[3] ਇਸਨੇ 1957 ਵਿੱਚ ਪਹਿਲੀ ਫਿਲਮ, ਦ ਟਵਿਲਾਈਟ ਗਰਲਸ, ਇੱਕ ਨਰਮਸਾਰ ਲੈਸਬੀਅਨ ਫਿਲਮ ਵਿੱਚ, ਕੰਮ ਕੀਤਾ।.[4]
ਪੋਰਨੋਗ੍ਰਾਫੀ ਕੈਰੀਅਰ
[ਸੋਧੋ]ਗ੍ਰਾਹਮ ਉਸ ਸਮੇਂ ਪੌਰਨ ਵਿੱਚ ਗਈ, ਜਦੋਂ, ਇਸਦੇ ਦੋਸਤ ਅਭਿਨੇਤਾ ਹੈਰੀ ਰੀਮਸ, ਨੇ ਇਸਨੂੰ ਬਾਲਗ ਫਿਲਮ ਨਿਰਦੇਸ਼ਕ ਗੇਰਾਰਡ ਡਾਮਿਆਨੋ ਨਾਲ ਮਿਲਵਾਇਆ।]].[4]
ਅਵਾਰਡ
[ਸੋਧੋ]ਜੇਤੂ
- 1976 ਏਐਫਏਏ ਵਧੀਆ ਸਹਾਇਕ ਅਭਿਨੇਤਰੀ, ਪਿੰਗ ਪੋਂਗ ਲਈ[5]
- 1977 ਏਐਫਏਏ ਵਧੀਆ ਅਦਾਕਾਰਾ, ਨੌਜਵਾਨ ਕੁੜੀਆਂ ਦੀਆਂ ਇੱਛਾਵਾਂ ਲਈ[5]
- 1978 ਏਐਫਏਏ ਵਧੀਆ ਸਹਾਇਤਾ ਅਭਿਨੇਤਰੀ, ਟੇਕ ਆਫ਼ ਲਈ[5]
- 1979 ਏਐਫਏਏ ਵਧੀਆ ਸਹਾਇਤਾ ਅਭਿਨੇਤਰੀ, ਇਕਸਟਾਸੀ ਗਰਲਸ[5]
- 1980 ਏਐਫਏਏ ਵਧੀਆ ਸਹਾਇਤਾ ਅਭਿਨੇਤਰੀ, ਅਰਬਨ ਕਾਓਗਰਲਸ ਲਈ[5]
- 1981 ਏਐਫਏਏ ਵਧੀਆ ਅਦਾਕਾਰਾ ਡਾਂਸਰਸ ਲਈ[5]
- ਏਵੀਐਨ ਹਾਲ ਆਫ਼ ਫੇਮ[6]
- ਐਕਸਆਰਸੀਓ ਹਾਲ ਆਫ਼ ਫੇਮ[7]
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- ਅਧਿਕਾਰਿਤ ਵੈੱਬਸਾਈਟ
- Georgina Spelvin, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਫਰਮਾ:IAFD nameਇੰਟਰਨੈੱਟ ਬਾਲਗ ਫਿਲਮ ਡਾਟਾਬੇਸ
- Georgina Spelvin ਅਡਲਟ ਫ਼ਿਲਮ ਡਾਟਾਬੇਸ 'ਤੇਬਾਲਗ ਫਿਲਮ ਡਾਟਾਬੇਸ
- ਜੋਰਜੀਨਾ ਦੇ ਵਿਸ਼ਵ: ਜੋਰਜੀਨਾ Spelvin ਦੇ ਅਧਿਕਾਰੀ ਨੇ ਸਾਈਟ ਕਿਤਾਬ Archived 2017-10-20 at the Wayback Machine.
- 'ਜੋਰਜੀਨਾ Spelvin: ਸ਼ਤਾਨ ਨੂੰ, ਮਿਸ ਜੋਨਸ, ਅਤੇ ਨ੍ਯੂ ਯਾਰ੍ਕ ਸਾਲ', Rialto ਰਿਪੋਰਟ: ਆਡੀਓ ਨਾਲ ਇੰਟਰਵਿਊ ਜੋਰਜੀਨਾ Spelvin
- ↑ 1.0 1.1 "Leading lady faces obscenity charges". The Morning Record. Associated Press. August 2, 1974. Retrieved 9 September 2015.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ Robinson, Johnny (July 26, 1974). "Chele Graham Released On 10,000 Bail". Lewiston Evening Journal. Retrieved 2 October 2015.
- ↑ 4.0 4.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedGeorgina
- ↑ 5.0 5.1 5.2 5.3 5.4 5.5 "rame awards list". Archived from the original on 2019-04-21. Retrieved 2007-11-29.
{{cite news}}
: Unknown parameter|dead-url=
ignored (|url-status=
suggested) (help) - ↑ "AVN Hall of Fame". Archived from the original on 2007-09-29. Retrieved 2007-11-29.
{{cite news}}
: Unknown parameter|deadurl=
ignored (|url-status=
suggested) (help) - ↑ "XRCO Hall of Fame". Archived from the original on 2012-02-12. Retrieved 2007-11-29.
{{cite news}}
: Unknown parameter|deadurl=
ignored (|url-status=
suggested) (help)