ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/23 ਸਤੰਬਰ
ਦਿੱਖ
- 1803 – ਮਰਾਠਾ ਸਾਮਰਾਜ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿੱਚ ਯੁੱਧ ਹੋਈਆ।
- 1908 – ਭਾਰਤ ਦੇ ਹਿੰਦੀ ਕਵੀ, ਆਲੋਚਕ, ਪੱਤਰਕਾਰ, ਵਿਅੰਗਕਾਰ ਅਤੇ ਨਿਬੰਧਕਾਰ ਰਾਮਧਾਰੀ ਸਿੰਘ ਦਿਨਕਰ ਦਾ ਜਨਮ।
- 1917 – ਭਾਰਤੀ ਰਸਾਇਣ ਵਿਗਿਆਨੀ ਅਸੀਮਾ ਚੈਟਰਜੀ ਦਾ ਜਨਮ।
- 1939 – ਆਸਟਰੀਆ ਦਾ ਮਨੋਵਿਗਿਆਨ ਸਿਗਮੰਡ ਫ਼ਰਾਇਡ ਦਾ ਦਿਹਾਂਤ।
- 1973 – ਚਿੱਲੀ ਦਾ ਨੋਬਲ ਇਨਾਮ ਜੇਤੂ ਸ਼ਾਇਰ ਪਾਬਲੋ ਨੇਰੂਦਾ ਦਾ ਦਿਹਾਂਤ।
- 1998 – ਪੰਜਾਬੀ ਗਾਇਕ ਅਤੇ ਸਾਹਿਤਕਾਰ ਢਾਡੀ ਸੋਹਣ ਸਿੰਘ ਸੀਤਲ ਦਾ ਦਿਹਾਂਤ।
- 2011 – ਮਨੁੱਖੀ ਅਧਿਕਾਰ ਦਿਵਸ ਦਾ ਲੋਗੋ ਜਾਰੀ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਸਤੰਬਰ • 23 ਸਤੰਬਰ • 24 ਸਤੰਬਰ