ਭਾਰਤ–ਪਾਕਿਸਤਾਨ ਸਰਹੱਦ
ਦਿੱਖ
ਭਾਰਤ-ਪਾਕਿਸਤਾਨੀ ਸਰਹੱਦ | |
---|---|
ਵਿਸ਼ੇਸ਼ਤਾਵਾਂ | |
Entities | ਭਾਰਤ ਪਾਕਿਸਤਾਨ |
ਲੰਬਾਈ | 3,323 kilometres (2,065 mi) |
ਇਤਿਹਾਸ | |
ਸਥਾਪਨਾ | 17 ਅਗਸਤ 1947 ਬਰਤਾਨਵੀ ਭਾਰਤ ਦੀ ਵੰਡ |
ਮੌਜੂਦਾ ਸ਼ਕਲ | 2 ਜੁਲਾਈ 1972 |
ਸੰਧੀਆਂ | ਕਰਾਚੀ ਸਮਝੌਤਾ (1949), ਸ਼ਿਮਲਾ ਸਮਝੌਤਾ (1972) |
ਨੋਟ | ਕੰਟਰੋਲ ਰੇਖਾ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡਦੀ ਹੈ—ਇਹ ਕਸ਼ਮੀਰ ਸੰਘਰਸ਼ ਦੇ ਕਾਰਨ ਸਰਹੱਦ ਦੇ ਅੰਤਰਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਾਪਤ ਭਾਗ ਦਾ ਹਿੱਸਾ ਨਹੀਂ ਹੈ। |
ਭਾਰਤ-ਪਾਕਿਸਤਾਨ, ਭਾਰਤ-ਪਾਕਿਸਤਾਨੀ ਜਾਂ ਪਾਕਿਸਤਾਨੀ-ਭਾਰਤੀ ਸਰਹੱਦ ਅੰਤਰਰਾਸ਼ਟਰੀ ਸਰਹੱਦ ਹੈ ਜੋ ਦੋ ਦੇਸ਼ਾਂ ਭਾਰਤ ਦੇ ਗਣਰਾਜ ਅਤੇ ਪਾਕਿਸਤਾਨ ਦੇ ਇਸਲਾਮੀ ਗਣਰਾਜ ਨੂੰ ਵੱਖ ਕਰਦੀ ਹੈ। ਇਸਦੇ ਉੱਤਰੀ ਸਿਰੇ 'ਤੇ ਨਿਯੰਤਰਨ ਰੇਖਾ ਹੈ, ਜੋ ਭਾਰਤ-ਪ੍ਰਸ਼ਾਸਿਤ ਕਸ਼ਮੀਰ ਨੂੰ ਪਾਕਿਸਤਾਨੀ-ਪ੍ਰਸ਼ਾਸਿਤ ਕਸ਼ਮੀਰ ਤੋਂ ਵੱਖ ਕਰਦੀ ਹੈ; ਅਤੇ ਇਸ ਦੇ ਦੱਖਣੀ ਸਿਰੇ 'ਤੇ ਸਰ ਕ੍ਰੀਕ ਹੈ, ਜੋ ਕਿ ਭਾਰਤੀ ਰਾਜ ਗੁਜਰਾਤ ਅਤੇ ਪਾਕਿਸਤਾਨੀ ਸੂਬੇ ਸਿੰਧ ਦੇ ਵਿਚਕਾਰ ਕੱਛ ਦੇ ਰਣ ਵਿੱਚ ਇੱਕ ਜਲ-ਮੁਹਾਰਾ ਹੈ।[1]
ਹਵਾਲੇ
[ਸੋਧੋ]- ↑ Khan, MH (5 March 2006). "Back on track". Dawn News archives. Retrieved 15 April 2013.
ਬਾਹਰੀ ਲਿੰਕ
[ਸੋਧੋ]- ਭਾਰਤ-ਪਾਕਿਸਤਾਨ ਸਰਹੱਦ ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- "How this border transformed a subcontinent | India & Pakistan". Vox. 2019-06-26. Archived from the original on 2021-12-14.
- International Boundary Study No. 86 – 2 December 1968 India – Pakistan Boundary