ਪੱਛਮੀ ਵਰਜਿਨੀਆ
ਦਿੱਖ
ਪੱਛਮੀ ਵਰਜਿਨੀਆ ਦਾ ਰਾਜ State of West Virginia | |||||
| |||||
ਉੱਪ-ਨਾਂ: ਪਹਾੜੀ ਰਾਜ | |||||
ਮਾਟੋ: Montani semper liberi (ਅੰਗਰੇਜ਼ੀ: ਪਹਾੜੀਏ ਹਮੇਸ਼ਾ ਅਜ਼ਾਦ ਹੁੰਦੇ ਹਨ) | |||||
ਦਫ਼ਤਰੀ ਭਾਸ਼ਾਵਾਂ | ਕੋਈ ਨਹੀਂ (ਯਥਾਰਥ ਅੰਗਰੇਜ਼ੀ) | ||||
ਵਸਨੀਕੀ ਨਾਂ | ਪੱਛਮੀ ਵਰਜਿਨੀਆਈ | ||||
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਚਾਰਲਸਟਨ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਚਾਰਲਸਟਨ ਮਹਾਂਨਗਰੀ ਇਲਾਕਾ | ||||
ਰਕਬਾ | ਸੰਯੁਕਤ ਰਾਜ ਵਿੱਚ 41ਵਾਂ ਦਰਜਾ | ||||
- ਕੁੱਲ | 24,230 sq mi (62,755 ਕਿ.ਮੀ.੨) | ||||
- ਚੁੜਾਈ | 130 ਮੀਲ (210 ਕਿ.ਮੀ.) | ||||
- ਲੰਬਾਈ | 240 ਮੀਲ (385 ਕਿ.ਮੀ.) | ||||
- % ਪਾਣੀ | 0.6 | ||||
- ਵਿਥਕਾਰ | 37° 12′ N to 40° 39′ N | ||||
- ਲੰਬਕਾਰ | 77° 43′ W to 82° 39′ W | ||||
ਅਬਾਦੀ | ਸੰਯੁਕਤ ਰਾਜ ਵਿੱਚ 38th ਦਰਜਾ | ||||
- ਕੁੱਲ | 1,855,413 (2012 ਦਾ ਅੰਦਾਜ਼ਾ)[1] | ||||
- ਘਣਤਾ | 77.1/sq mi (29.8/km2) ਸੰਯੁਕਤ ਰਾਜ ਵਿੱਚ 29ਵਾਂ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $38,029 (48ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਚੀੜ ਮੁੱਠਾ[2][3][4] 4863 ft (1482 m) | ||||
- ਔਸਤ | 1,500 ft (460 m) | ||||
- ਸਭ ਤੋਂ ਨੀਵੀਂ ਥਾਂ | ਵਰਜਿਨੀਆ ਸਰਹੱਦ ਉੱਤੇ ਪੋਟੋਮੈਕ ਦਰਿਆ[3][4] 240 ft (73 m) | ||||
ਰਾਜਕਰਨ ਤੋਂ ਪਹਿਲਾਂ | ਵਰਜਿਨੀਆ | ||||
ਸੰਘ ਵਿੱਚ ਪ੍ਰਵੇਸ਼ | 20 ਜੂਨ 1863 (35ਵਾਂ) | ||||
ਰਾਜਪਾਲ | ਅਰਲ ਰੇ ਟੋਂਬਲਿਨ (D) | ||||
ਲੈਫਟੀਨੈਂਟ ਰਾਜਪਾਲ | ਜੈਫ਼ ਕੈਸਲਰ (D) | ||||
ਵਿਧਾਨ ਸਭਾ | ਪੱਛਮੀ ਵਰਜਿਨੀਆ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਨੁਮਾਇੰਦਿਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਜੇ ਰਾਕਫ਼ੈਲਰ (D) ਜੋ ਮੈਂਚਿਨ (D) | ||||
ਸੰਯੁਕਤ ਰਾਜ ਸਦਨ ਵਫ਼ਦ | 1: ਡੇਵਿਡ ਮੈਕਕਿਨਲੀ (R) 2: ਸ਼ੈਲੀ ਮੂਰ ਕਾਪੀਤੋ (R) 3: ਨਿਕ ਰਹਾਲ (D) (list) | ||||
ਸਮਾਂ ਜੋਨ | ਪੂਰਬੀ: UTC-5/-4 | ||||
ਛੋਟੇ ਰੂਪ | WV US-WV | ||||
ਵੈੱਬਸਾਈਟ | wv |
ਪੱਛਮੀ ਵਰਜਿਨੀਆ (/ˌwɛst vərˈdʒɪnjə/ ( ਸੁਣੋ)) ਦੱਖਣੀ ਸੰਯੁਕਤ ਰਾਜ ਦੇ ਐਪਲਾਸ਼ੀਆ ਖੇਤਰ ਵਿੱਚ ਸਥਿਤ ਇੱਕ ਰਾਜ ਹੈ।[5][6][7][8] ਇਸ ਦੀਆਂ ਹੱਦਾਂ ਦੱਖਣ-ਪੂਰਬ ਵੱਲ ਵਰਜਿਨੀਆ, ਦੱਖਣ-ਪੱਛਮ ਵੱਲ ਕੈਨਟੁਕੀ, ਉੱਤਰ-ਪੱਛਮ ਵੱਲ ਓਹਾਇਓ, ਉੱਤਰ ਵੱਲ ਪੈੱਨਸਿਲਵਾਨੀਆ ਅਤੇ ਉੱਤਰ-ਪੂਰਬ ਵੱਲ ਮੈਰੀਲੈਂਡ ਨਾਲ਼ ਲੱਗਦੀਆਂ ਹਨ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਚਾਰਲਸਟਨ ਹੈ।
ਪਿੰਡ ਅਤੇ ਸ਼ਹਿਰ
[ਸੋਧੋ]ਬਲੂਮਰੀ, ਹੈਂਪਸ਼ਾਇਰ ਕਾਉਂਟੀ, ਪੱਛਮੀ ਵਰਜੀਨੀਆ
ਹਵਾਲੇ
[ਸੋਧੋ]- ↑ "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. Retrieved December 24, 2012.
- ↑ "Spruce Knob Cairn 1956". NGS data sheet. U.S. National Geodetic Survey. http://www.ngs.noaa.gov/cgi-bin/ds_mark.prl?PidBox=HW3570. Retrieved October 24, 2011.
- ↑ 3.0 3.1 "Elevations and Distances in the United States". United States Geological Survey. 2001. Archived from the original on ਅਕਤੂਬਰ 15, 2011. Retrieved October 24, 2011.
{{cite web}}
: Unknown parameter|dead-url=
ignored (|url-status=
suggested) (help) - ↑ 4.0 4.1 Elevation adjusted to North American Vertical Datum of 1988.
- ↑ "Southeastern Division of the Association of American Geographers". Archived from the original on 2015-01-01. Retrieved 2013-03-09.
{{cite web}}
: Unknown parameter|dead-url=
ignored (|url-status=
suggested) (help) - ↑ Charles Reagan Wilson and William Ferris, Encyclopedia of Southern Culture, Univ. of North Carolina Press, 1990.
- ↑ U.S. Census Bureau
- ↑ Thomas R. Ford and Rupert Bayless Vance, The Southern Appalachian Region, A Survey, Univ. of Kentucky Press, 1962