ਸਮੱਗਰੀ 'ਤੇ ਜਾਓ

ਡੇਬੀ ਡਾਇਮੰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡੇਬੀ ਡਾਇਮੰਡ
ਜਨਮ (1965-05-01) ਮਈ 1, 1965 (ਉਮਰ 59)
ਹੋਰ ਨਾਮਮਿਸ ਡੀ. ਡੀ., ਡੇਬੀ, ਡੇਬੀ ਡਾਇਮੰਡ, ਡੇਬੀ ਡਾਇਮੰਡ, ਡਿਬੋਰਾ ਡਾਇਮੰਡ, ਡੇਬੀ ਡਾਇਮੰਡ, ਜੋਸੀ ਇਮੇਰਸਨ, ਡੇਬੀ ਹਨਸਨ, ਕਾਵੀਅਰ, ਡੇਬੀ ਲੇਸਤਟਰ, ਡੇਬੀ ਲੇਸਟਰ, ਸ਼ੈਲੀ ਰਾਏ, ਸ਼ੇਲੀ ਰਾਏ, ਸ਼ੇਲੀ ਰੇ, ਸ਼ੈਲੀ ਰੇ
ਕੱਦ6 ft 0 in (1.83 m)
No. of adult films626 ਬਤੌਰ ਅਦਾਕਾਰਾ, 1 ਬਤੌਰ ਨਿਰਦੇਸ਼ਕ
ਵੈੱਬਸਾਈਟhttp://debidiamondvod.com

ਡੇਬੀ ਡਾਇਮੰਡ (ਜਨਮ 1 ਮਈ, 1965 ਨੂੰ ਸਾਨ ਫੇਰਨਾਂਡੋ  ਵੈਲੀ, ਕੈਲੀਫੋਰਨੀਆ ਵਿੱਚ)[1] ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਨਗਨ ਮਾਡਲ ਹੈ।

ਜੀਵਨ

[ਸੋਧੋ]

ਇਸਨੇ ਸਭ ਤੋਂ ਪਹਿਲਾਂ 1983 ਵਿੱਚ ਪੌਰਨੋਗ੍ਰਾਫਿਕ ਫ਼ਿਲਮ ਵਿੱਚ ਕੰਮ ਕੀਤਾ।[2]

2007 ਵਿੱਚ ਮਾਈਸਪੇਸ ਵਿੱਚ ਡੇਬੀ ਨੂੰ ਕਰੀਬ 12 ਸਾਲਾਂ ਬਾਅਦ ਮੁੜ ਸੁਰਜੀਤ ਕੀਤਾ ਗਿਆ। ਪੌਰਨ ਪੱਤਰਕਾਰ ਜੀਨ ਰਾਸ ਨਾਲ ਇੱਕ ਇੰਟਰਵਿਊ ਵਿੱਚ, ਇਸਨੇ ਕਿਹਾ ਕਿ ਉਸਦੀ ਗ਼ੈਰ-ਹਾਜ਼ਰੀ ਦੌਰਾਨ ਉਸਨੇ ਵਿਆਹ (ਅਤੇ ਬਾਅਦ ਵਿੱਚ ਤਲਾਕਸ਼ੁਦਾ) ਕੀਤਾ ਸੀ ਅਤੇ ਉਸ ਦੇ ਤਿੰਨ ਬੱਚੇ ਸਨ।

ਡਾਇਮੰਡ ਨੇ ਦਸੰਬਰ 2008 ਵਿੱਚ ਪੌਰਨ ਵਿੱਚ ਵਾਪਿਸੀ ਕੀਤੀ।[3] 2010 ਵਿੱਚ, ਉਸ ਨੇ ਡੇਬੀ ਡਾਇਮੰਡ ਫਿਲਮਾਂ ਨਾਮਕ ਕੰਪਨੀ ਦੀ ਉਸਾਰੀ ਕੀਤੀ ਜਿਸ ਨੇ ਫੈਮਡਮ ਦੀ ਸਮਗਰੀ ਤੇ ਧਿਆਨ ਦਿੱਤਾ।[4]

ਅਵਾਰਡ

[ਸੋਧੋ]

ਏਵੀਐਨ

[ਸੋਧੋ]
  • 1993 ਹਾਲ ਆਫ਼ ਫੇਮ[5]
  • 1995 ਬੇਸਟ ਆਲ-ਗਰਲ ਸੈਕਸ ਸੀਨ - ਫ਼ਿਲਮ , ਦ ਡਿਨਰ ਪਾਰਟੀ ਲਈ[6]
  • 1995 ਸਟ ਆਲ-ਗਰਲ ਸੈਕਸ ਸੀਨ  - ਵੀਡੀਓ ਬਟੱਫਿਸਲਾਮਰਸ 4 ਲਈ
  • 1995 ਮੋਸਟ ਆਉਟਰਾਜਿਅਸ ਸੈਕਸ ਸੀਨ ਡੀਪ੍ਰਾਵੇਡ ਫੈਂਟਸੀਜ਼ ਲਈ
  • 1995 ਬੇਸਟ ਗਰੁੱਪ ਸੈਕਸ ਸੀਨ - ਫਿਲਮ ਸੈਕਸ ਲਈ
  • 1994 ਸਲਾਨਾ ਔਰਤ ਪ੍ਰਫਾਮਰ
  • 1990 ਬੇਸਟ ਗਰੁੱਪ ਸੈਕਸ ਸੀਨ - ਵੀਡੀਓ ਗੈਂਗ ਬੈਂਗਸ II ਲਈ
  • 1990 ਵਧੀਆ ਜੋੜੇ ਸੈਕਸ ਸੀਨ - ਵੀਡੀਓ, ਚਮੇਲਿਓਨ ਲਈ

ਐਫ. ਓ. ਐਕਸ. ਈ.

[ਸੋਧੋ]
  • 1995 ਪਸੰਦੀਦਾ ਫੈਨ ਔਰਤ [7]

ਐਕਸਆਰਸੀਓ

[ਸੋਧੋ]
  • 1994 ਹਾਲ ਆਫ਼ ਫੇਮ[8]
  • 1995 ਬੇਸਟ ਗਰਲ-ਗਰਲ ਸੈਕਸ ਸੀਨ ਲਈ , ਦ ਡਿਨਰ ਪਾਰਟੀ ਲਈ[9]
  • 1994 ਔਰਤ ਪ੍ਰਫਾਮਰ (ਸਰੀਰਕ ਕੰਮ)
  • 1993 ਅਨਸੰਗ ਸਿਰੇਨ

ਹਵਾਲੇ

[ਸੋਧੋ]
  1. "Debi Diamond Bio at debidiamond.co.uk". Retrieved 2008-01-07.
  2. "Conversations with Debi Diamond". Archived from the original on December 26, 2007. Retrieved 2007-12-28. {{cite web}}: Unknown parameter |dead-url= ignored (|url-status= suggested) (help)
  3. Sullivan, David. "Debi Diamond Performs Comeback Scene for Zero Tolerance". Adult Video News. Archived from the original on 12 ਜਨਵਰੀ 2016. Retrieved 16 December 2015.
  4. Killington, Buzz. "Debi Diamond Forms Eponymous Production Company". Adult Video News. Archived from the original on 22 ਦਸੰਬਰ 2015. Retrieved 16 December 2015.
  5. "AVN Hall of Fame". Archived from the original on 2009-04-15.
  6. "Past AVN Award Winners". Archived from the original on October 20, 2007. Retrieved 2007-12-28. {{cite news}}: Unknown parameter |dead-url= ignored (|url-status= suggested) (help)
  7. "Adult Video Awards", CanBest.com.
  8. "XRCO Hall of Fame". Retrieved 2014-09-15.
  9. "XRCO past winners". Retrieved 2014-09-15.

ਬਾਹਰੀ ਲਿੰਕ

[ਸੋਧੋ]