ਸਮੱਗਰੀ 'ਤੇ ਜਾਓ

ਸਾਓ ਪਾਉਲੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
InternetArchiveBot (ਗੱਲ-ਬਾਤ | ਯੋਗਦਾਨ) (Rescuing 1 sources and tagging 0 as dead.) #IABot (v2.0.9.5) ਵੱਲੋਂ ਕੀਤਾ ਗਿਆ 13:16, 18 ਨਵੰਬਰ 2024 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਸਾਓ ਪਾਓਲੋ
ਨਗਰਪਾਲਿਕਾ
Município de São Paulo
ਸਾਓ ਪਾਓਲੋ ਦੀ ਨਗਰਪਾਲਿਕਾ
ਸਿਖਰ ਖੱਬਿਓਂ ਸੱਜੇ: ਸਾਓ ਪਾਓਲੋ ਗਿਰਜਾ; ਸੰਯੁਕਤ ਰਾਸ਼ਟਰ ਵਪਾਰਕ ਕੇਂਦਰ; ਪਾਉਲਿਸਤਾ ਐਵਿਨਿਊ ਉੱਤੇ ਸਾਓ ਪਾਓਲੋ ਕਲਾ ਅਜਾਇਬਘਰ; ਇਪੀਰਾਂਗਾ ਅਜਾਇਬਘਰ; ਬਾਂਦੇਈਰਾਸ ਸਮਾਰਕ; ਓਕਤਾਵੀਓ ਫ਼੍ਰੀਆਸ ਦੇ ਓਲੀਵਿਏਰਾ ਪੁਲ; ਅਤੇ ਆਲਤੀਨੋ ਅਰਾਂਤੇਸ ਇਮਾਰਤ ਤੋਂ ਵਪਾਰਕ ਸਾਓ ਪਾਓਲੋ ਦਾ ਦਿੱਸਹੱਦਾ
ਸਿਖਰ ਖੱਬਿਓਂ ਸੱਜੇ: ਸਾਓ ਪਾਓਲੋ ਗਿਰਜਾ; ਸੰਯੁਕਤ ਰਾਸ਼ਟਰ ਵਪਾਰਕ ਕੇਂਦਰ; ਪਾਉਲਿਸਤਾ ਐਵਿਨਿਊ ਉੱਤੇ ਸਾਓ ਪਾਓਲੋ ਕਲਾ ਅਜਾਇਬਘਰ; ਇਪੀਰਾਂਗਾ ਅਜਾਇਬਘਰ; ਬਾਂਦੇਈਰਾਸ ਸਮਾਰਕ; ਓਕਤਾਵੀਓ ਫ਼੍ਰੀਆਸ ਦੇ ਓਲੀਵਿਏਰਾ ਪੁਲ; ਅਤੇ ਆਲਤੀਨੋ ਅਰਾਂਤੇਸ ਇਮਾਰਤ ਤੋਂ ਵਪਾਰਕ ਸਾਓ ਪਾਓਲੋ ਦਾ ਦਿੱਸਹੱਦਾ
Flag of ਸਾਓ ਪਾਓਲੋOfficial seal of ਸਾਓ ਪਾਓਲੋ
ਉਪਨਾਮ: 
Terra da Garoa (ਕਿਣ-ਮਿਣ ਦੀ ਧਰਤੀ) ਅਤੇ ਸਾਂਪਾ
ਮਾਟੋ: 
"Non ducor, duco"  (ਲਾਤੀਨੀ)
"I am not led, I lead"
Location of ਸਾਓ ਪਾਓਲੋ
ਦੇਸ਼ ਬ੍ਰਾਜ਼ੀਲ
ਖੇਤਰਦੱਖਣ-ਪੂਰਬੀ
ਰਾਜ ਸਾਓ ਪਾਓਲੋ
ਸਥਾਪਤ੧੫੫੪
ਸਰਕਾਰ
 • ਮੇਅਰਫ਼ਰਨਾਂਦੋ ਹਦਾਦ
(੨੦੧੩-੨੦੧੭)
ਖੇਤਰ
 • ਨਗਰਪਾਲਿਕਾ1,522 km2 (588 sq mi)
 • Metro
7,943 km2 (3,067 sq mi)
ਉੱਚਾਈ
760 m (2,493.4 ft)
ਆਬਾਦੀ
 (੨੦੧੧)[1][2]
 • ਨਗਰਪਾਲਿਕਾ1,13,16,149(ਪਹਿਲਾ)
 • ਘਣਤਾ7,216.3/km2 (18,690/sq mi)
 • ਮੈਟਰੋ
1,98,89,559
 • ਮੈਟਰੋ ਘਣਤਾ2,469.35/km2 (6,395.6/sq mi)
ਵਸਨੀਕੀ ਨਾਂਪਾਓਲਿਸਤਾਨੋ
ਸਮਾਂ ਖੇਤਰਯੂਟੀਸੀ−੩ (ਬ੍ਰਾਜ਼ੀਲੀ ਸਮਾਂ)
 • ਗਰਮੀਆਂ (ਡੀਐਸਟੀ)ਯੂਟੀਸੀ−੨ (ਬ੍ਰਾਜ਼ੀਲੀ ਗਰਮ-ਰੁੱਤੀ ਸਮਾਂ)
ਡਾਕ ਕੋਡ (CEP)
01000-000
ਵੈੱਬਸਾਈਟwww.prefeitura.sp.gov.br

ਸਾਓ ਪਾਓਲੋ (/ˌs ˈpl/; ਪੁਰਤਗਾਲੀ ਉਚਾਰਨ: [sɐ̃w ˈpawlu] ( ਸੁਣੋ); ਸੰਤ ਪਾਲ) ਬ੍ਰਾਜ਼ੀਲ ਦਾ ਸਭ ਤੋਂ ਵੱਡਾ ਸ਼ਹਿਰ, ਦੱਖਣੀ ਅਰਧ-ਗੋਲੇ ਅਤੇ ਅਮਰੀਕੀ ਮਹਾਂਦੀਪ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਅਤੇ ਦੁਨੀਆ ਦਾ ਅਬਾਦੀ ਪੱਖੋਂ ਅੱਠਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਸਾਓ ਪਾਓਲੋ ਮਹਾਂਨਗਰੀ ਇਲਾਕੇ ਦਾ ਧੁਰਾ ਹੈ ਜੋ ਅਮਰੀਕਾ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਇਲਾਕਾ ਹੈ ਅਤੇ ਇਸ ਗ੍ਰਹਿ ਉਤਲੇ ਦਸ ਸਭ ਤੋਂ ਵੱਡੇ ਮਹਾਂਨਗਰੀ ਇਲਾਕਿਆਂ ਵਿੱਚੋਂ ਇੱਕ ਹੈ।[3] ਇਹ ਸਾਓ ਪਾਓਲੋ ਰਾਜ, ਜੋ ਬ੍ਰਾਜ਼ੀਲ ਦਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ, ਦੀ ਰਾਜਧਾਨੀ ਹੈ ਅਤੇ ਇੱਥੋਂ ਦਾ ਸੱਭਿਆਚਾਰਕ, ਵਪਾਰਕ ਅਤੇ ਮਨੋਰੰਜਨ ਕੇਂਦਰ ਹੈ। ਇਸਦਾ ਅੰਤਰਰਾਸ਼ਟਰੀ ਰੁਤਬਾ ਵੀ ਕਾਫ਼ੀ ਹੈ।[4] ਇਸ ਸ਼ਹਿਰ ਦਾ ਨਾਂ ਤਾਰਸੂਸ ਦੇ ਸੰਤ ਪਾਲ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ।

ਹਵਾਲੇ

[ਸੋਧੋ]
  1. Censo 2010: população do Brasil é de 190.732.694 pessoas
  2. "ESTIMATIVAS DAS POPULAÇÕES RESIDENTES, EM 1º DE JULHO DE 2009, SEGUNDO OS MUNICÍPIOS" (PDF). Ibge.gov.br. Retrieved 2012-12-01.
  3. "RMSP supera 20 milhões de habitantes, calcula Seade - economia - geral - Estadão". Estadao.com.br. Retrieved 2012-12-01.
  4. "GaWC - The World According to GaWC 2010". Lboro.ac.uk. 2011-09-14. Archived from the original on 2012-05-24. Retrieved 2012-12-01.