ਸਮੱਗਰੀ 'ਤੇ ਜਾਓ

ਇਸਤਾਨਬੁਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਸਤਾਨਬੁਲ
İstanbul
See caption
ਚੋਟੀ ਤੋਂ ਸੱਜੇ ਦਾਅ: ਦੀ ਝਲਕ Golden Horn between Galata and Seraglio Point including the historic areas; Maiden's Tower; a nostalgic tram on İstiklal Avenue; Levent business district with Dolmabahçe Palace; Ortaköy Mosque in front of the Bosphorus Bridge; and Hagia Sophia.
ਦੇਸ਼ਤੁਰਕੀ
ਖੇਤਰਮਾਮਾਰਾ
ਸੂਬਾਇਸਤਾਂਬੁਲ
Settledਥਰੇਸ਼ੀਆਂ ਵੱਲੋਂ 6ਵੀਂ ਸਦੀ ਦੇ ਆਖਰ 'ਚ
-Ligosc. 1000 ਈ.ਪੂ.
-ਬੇਜ਼ਨਟੀਅਮc. 660 ਈ.ਪੂ.
-ਕੌਨਸਟੈਨਟੀਨੋਪਲ330 AD
-ਇਸਤਾਂਬੁਲ1930 (ਅਧਿਕਾਰਕ ਤੌਰ 'ਤੇ)
ਜ਼ਿਲ੍ਹੇ39
ਸਰਕਾਰ
 • ਮੇਅਰKadir Topbaş (AKP)
ਖੇਤਰ
 • ਸ਼ਹਿਰ1,166 - 1,830 km2 (459.4 sq mi)
 • Metro
5,343 km2 (2,063 sq mi)
ਆਬਾਦੀ
 (31 ਦਸੰਬਰ 2014)[1][2][3]
 • ਸ਼ਹਿਰ1,40,25,646
 • ਰੈਂਕ1st
 • ਘਣਤਾ12,029 - 7,664/km2 (−7,821/sq mi)
 • ਸ਼ਹਿਰੀ
1,41,00,000
 • ਮੈਟਰੋ
1,43,77,019
 • ਮੈਟਰੋ ਘਣਤਾ2,691/km2 (6,970/sq mi)
ਵਸਨੀਕੀ ਨਾਂIstanbulite(s)
(Turkish: İstanbullu(lar))
ਸਮਾਂ ਖੇਤਰਯੂਟੀਸੀ+2 (EET)
 • ਗਰਮੀਆਂ (ਡੀਐਸਟੀ)ਯੂਟੀਸੀ+3 (EEST)
Postal code
34000 to 34850
ਏਰੀਆ ਕੋਡ0212 (European side)
0216 (Asian side)
ਵਾਹਨ ਰਜਿਸਟ੍ਰੇਸ਼ਨ34
ਵੈੱਬਸਾਈਟThe official website of Istanbul[4]
ਇਸਤਾਨਬੁਲ ਸ਼ਹਿਰ ਦੀ ਇੱਕ ਝਲਕ
ਇਸਤਾਨਬੁਲ ਸ਼ਹਿਰ ਦੀ ਇੱਕ ਝਲਕ

ਇਸਤਾਂਬੁਲ ਤੁਰਕੀ ਦੇਸ਼ ਦੀ ਰਾਜਧਾਨੀ ਹੈ। ਇਹ ਦੁਨੀਆ ਦਾ ਇਕਲੌਤਾ ਸ਼ਹਿਰ ਹੈ ਜਿਹੜਾ ਦੋ ਮਹਾਂਦੀਪ (ਏਸ਼ੀਆ ਅਤੇ ਯੂਰਪ) ਉੱਤੇ ਵਸਿਆ ਹੋਇਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਸ਼ਹਿਰ ਹੈ।

ਇਸ ਸ਼ਹਿਰ ਦੀ ਸਥਾਪਨਾ 660 ਈ.ਪੂ. ਵਿੱਚ "ਬੇਜ਼ਨਟੀਅਮ" ਨਾਂ ਹੇਠ ਕੀਤੀ ਗਈ ਸੀ। 330 ਈਸਵੀ ਵਿੱਚ ਇਸਦੀ ਮੁੜ-ਸਥਾਪਨਾ ਤੋਂ ਬਾਅਦ ਇਹ ਸ਼ਹਿਰ ਰੋਮਨ, ਬੇਜ਼ਨਟਾਇਨ, ਲਾਤੀਨੀ ਅਤੇ ਉਸਮਾਨੀ ਸਾਮਰਾਜਾਂ ਦੌਰਾਨ ਲਗਾਤਾਰ 16 ਸਦੀਆਂ ਤੱਕ ਸ਼ਾਹੀ ਰਾਜਧਾਨੀ ਰਿਹਾ।[5]

2015 ਵਿੱਚ ਇਸਤਾਂਬੁਲ ਵਿੱਚ ਲਗਭਗ 1.2 ਕਰੋੜ ਸੈਲਾਨੀ ਆਏ ਸਨ, ਜਿਸ ਨਾਲ ਇਹ ਦੁਨੀਆ ਦਾ 5ਵਾਂ ਸਭ ਤੋਂ ਪ੍ਰਸਿੱਧ ਯਾਤਰੀ ਆਕਰਸ਼ਣ ਸ਼ਹਿਰ ਬਣਿਆ ਸੀ।[6]

ਇਤਿਹਾਸ

21ਵੀਂ ਸਦੀ ਦੀਆਂ ਪੁਰਾਤਤਵੀ ਖੋਜਾਂ ਦੇ ਮੁਤਾਬਕ ਇਸਤਾਂਬੁਲ ਦਾ ਇਤਿਹਾਸਕ ਪਰਾਇਦੀਪ ਲਗਭਗ 7000 ਸਾਲ ਈ.ਪੂ. ਤੋਂ ਅਬਾਦ ਹੈ।[7] ਮੁੱਢਲੇ ਨਵੀਨ ਪੱਥਰ ਯੁੱਗ ਦੇ ਵਾਸੀ ਇਸ ਥਾਂ ਉੱਤੇ ਲਗਭਗ 1000 ਸਾਲ ਰਹੇ ਜਿਸ ਤੋਂ ਬਾਅਦ ਪਾਣੀ ਦੇ ਵਧਦੇ ਪੱਧਰ ਕਰਕੇ ਇਹ ਥਾਂ ਤਹਿਸ-ਨਹਿਸ ਹੋ ਗਈ ਸੀ।[8][9][10][11] ਇਸਦੇ ਏਸ਼ੀਆਈ ਹਿੱਸੇ ਵਿੱਚ ਪਹਿਲੀ ਮਨੁੱਖੀ ਬਸਤੀ ਤਾਂਬਾ ਯੁੱਗ ਤੋਂ ਹੈ ਜਿਸਦੀਆਂ ਕਲਾ-ਕਰਿਤੀਆਂ 5500 ਤੋਂ 3500 ਈ.ਪੂ. ਪੁਰਾਣੀਆਂ ਹਨ।[12]

ਹਵਾਲੇ

  1. "Tukey:Provinces and Major Cities". www.citytpopulation.de. Citypopulation. 31 December 2014. Retrieved 26 June 2015. The population of the Turkish cities and provinces according to census results and latest register-based tabulations
  2. "All urban agglomerations of the world with a population of 1 million inhabitants or more". www.citypopulation.de. Citypopulation. 1 April 2015. Retrieved 26 June 2015.
  3. "The Results of Address Based Population Registration System, 2014". Turkish Statistical Institute. 31 December 2014. Retrieved 29 January 2015.
  4. Hurriyet
  5. Çelik 1993, p. xv
  6. "MasterCard Global Destination Cities Index".
  7. Rainsford, Sarah (10 January 2009). "Istanbul's ancient past unearthed". BBC. Retrieved 21 April 2010.
  8. Algan, O.; Yalçın, M. N. K.; Özdoğan, M.; Yılmaz, Y. C.; Sarı, E.; Kırcı-Elmas, E.; Yılmaz, İ.; Bulkan, Ö.; Ongan, D.; Gazioğlu, C.; Nazik, A.; Polat, M. A.; Meriç, E. (2011). "Holocene coastal change in the ancient harbor of Yenikapı–İstanbul and its impact on cultural history". Quaternary Research. 76: 30. doi:10.1016/j.yqres.2011.04.002.
  9. BBC: "Istanbul's ancient past unearthed" Published on 10 January 2007. Retrieved on 3 March 2010.
  10. "Bu keşif tarihi değiştirir". hurriyet.com.tr.
  11. "Marmaray kazılarında tarih gün ışığına çıktı". fotogaleri.hurriyet.com.tr.
  12. "Cultural Details of Istanbul". Republic of Turkey, Minister of Culture and Tourism. Archived from the original on 2007-09-12. Retrieved 2 October 2007.

ਬਾਹਰੀ ਕੜੀਆਂ