ਸਮੱਗਰੀ 'ਤੇ ਜਾਓ

ਖਲੀਫਾ ਰਾਸ਼ੀਦਾ: ਸੋਧਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
 
ਲਕੀਰ 3: ਲਕੀਰ 3:
[[ਸ਼੍ਰੇਣੀ:ਇਸਲਾਮ]]
[[ਸ਼੍ਰੇਣੀ:ਇਸਲਾਮ]]
[[ਸ਼੍ਰੇਣੀ:ਖਲੀਫੇ]]
[[ਸ਼੍ਰੇਣੀ:ਖਲੀਫੇ]]
[[ਸ਼੍ਰੇਣੀ:ਅਰਬੀ ਸਾਮਰਾਜ]]

06:27, 3 ਜੁਲਾਈ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਖਲੀਫਾ ਰਾਸ਼ੀਦਾ (ਅਰਬੀ: اَلْخِلَافَةُ ٱلرَّاشِدَةُ‎, ਅਲ-ਖਲੀਫਾ ਅਰ-ਰਾਸ਼ੀਦਾ) ਉਹਨਾਂ ਚਾਰ ਮੁੱਖ ਖਲੀਫਿਆਂ 'ਚੋਂ ਸਭ ਤੋਂ ਪਹਿਲਾ ਖਲੀਫਾ ਸੀ ਜੋ ਕਿ ਇਸਲਾਮੀ ਪੈਗੰਬਰ ਮੁਹੰਮਦ ਦੇ ਅਕਾਲ ਚਲਾਣੇ ਤੋਂ ਬਾਅਦ ਹੋਂਦ ਵਿੱਚ ਆਏ ਸਨ। 632 ਈਃ (ਹਿਜ਼ਰੀ 11) ਵਿੱਚ ਮੁਹੰਮਦ ਦੇ ਅਕਾਲ ਚਲਾਣੇ ਮਗਰੋਂ ਇਸਦਾ ਸ਼ਾਸਨ ਚਾਰ ਖਲੀਫਿਆਂ (ਉੱਤਰਾਧਿਕਾਰੀਆਂ) ਵੱਲੋਂ ਚਲਾਇਆ ਗਿਆ ਸੀ। ਇਹਨਾਂ ਖਲੀਫਿਆਂ ਨੂੰ ਸੁੰਨੀ ਇਸਲਾਮ ਵਿੱਚ ਰਾਸ਼ੀਦੂਨ ਵਜੋਂ ਜਾਣਿਆ ਜਾਂਦਾ ਹੈ ਜਿਸਦਾ ਅਰਥ "ਸਹੀ ਮਾਰਗ 'ਤੇ ਚੱਲਣ ਵਾਲੇ" ਖਲੀਫੇ (اَلْخُلَفَاءُ ٱلرَّاشِدُونَ ਅਲ-ਖੁਲਫਾ ਅਰ-ਰਾਸ਼ੀਦਾ) ਹੈ।